ਗੁਰਦਾਸਪੁਰ ਜਿਲੇ ਦਾ ਮਹੌਲ ਖਰਾਬ ਕਰਨ ਵਾਲਿਆ ਤੇ ਤੁਰੰਤ ਹੋਵੇ ਪਰਚਾ ਦਰਜ-ਰੋਹਿਤ ਮਹਾਜਨ

ਗੁਰਦਾਸਪੁਰ,5 ਨਵੰਬਰ (ਮੰਨਣ ਸੈਣੀ)। ਸ਼ਿਵ ਸੈਨਾ ਪੰਜਾਬ ਦੀ ਇੱਕ ਮੀਟਿੰਗ ਧਾਰੀਵਾਲ ਵਿੱਚ ਆਯੋਜਿਤ ਹੋਈ। ਜਿਸ ਵਿਚ ਪੰਜਾਬ ਯੂਥ ਪ੍ਰਧਾਨ ਰੋਹਿਤ ਮਹਾਜਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਤੇ ਮਹਾਜਨ ਨੇ ਕਿਹਾ ਹੈ ਕਿ ਵੱਡੀ ਸ਼ਰਮ ਦੀ ਗੱਲ ਹੈ ਕਿ ਕੁਝ ਮੁੱਠੀ ਭਰ ਲੋਕਾਂ ਦੁਆਰਾ ਬੁਧਵਾਰ ਦੀ ਸ਼ਾਮ ਨੂੰ ਗੁਰਦਾਸਪੁਰ ਦੀ ਸੜਕਾਂ ‘ਤੇ ਸਰੇਆਮ ਖਾਲਿਸਤਾਨ … Continue reading ਗੁਰਦਾਸਪੁਰ ਜਿਲੇ ਦਾ ਮਹੌਲ ਖਰਾਬ ਕਰਨ ਵਾਲਿਆ ਤੇ ਤੁਰੰਤ ਹੋਵੇ ਪਰਚਾ ਦਰਜ-ਰੋਹਿਤ ਮਹਾਜਨ